PUBLICATIONS


ANNOUNCEMENTS
•International Punjabi Seminar held at Canada on 31-7-2016

•International Punjabi Seminar held at Canada on 31-7-2016

•International Punjabi Seminar held at Canada on 31-7-2016


Publications

VAS PRAVAS

ਮੈਗਜ਼ੀਨ ਵਾਸ ਪਰਵਾਸ ISBN 2454-8189 ਜਿਲਦ-1, ਅੰਕ-1, ਜੁਲਾਈ-ਦਸੰਬਰ 2015 ਬਾਰੇ
ਸ.ਪਰਕਾਸ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਵਲੋਂ ਸੰਦੇਸ਼:



ਸੰਦੇਸ਼

ਪਰਦੇਸ਼ੀ ਪੰਜਾਬੀਆਂ ਦੇ ਮਸਲਿਆਂ ਨੂੰ ਵਿਚਾਰਨ, ਉਨ੍ਹਾਂ ਦੀਆਂ ਅਤੇ ਉਨ੍ਹਾਂ ਬਾਰੇ ਸਾਹਿਤਿਕ ਰਚਨਾਵਾਂ ਛਾਪਣ ਲਈ ਵਰਲਡ ਪੰਜਾਬੀ ਸੈਂਟਰ ਵਲੋਂ ਸ਼ੁਰੂ ਕੀਤੀ ਜਾ ਰਹੀ ਪੱਤ੍ਰਿਕਾ ਦੀ ਮੈਨੂੰ ਬਹੁਤ ਖੁਸ਼ੀ ਹੈ। ਮੇਰੀ ਇੱਛਾ ਹੈ ਕਿ ਇਹ ਪੱਤ੍ਰਿਕਾ ਲਗਾਤਾਰ ਨਿਕਲਦੀ ਰਹੇ ਅਤੇ ਹਰ ਪਰਦੇਸੀ ਦਾ ਦੁਖ ਸੁਖ ਸਾਡੇ ਸਾਹਮਣੇ ਆਉਂਦਾ ਰਹੇ। ਇਸ ਸ਼ੁਭ ਕਾਰਜ ਦੇ ਆਰੰਭ ਲਈ ਮੈਂ ਡਾ ਦੀਪਕ ਮਨਮੋਹਨ ਸਿੰਘ ਨੂੰ ਬਹੁਤ ਵਧਾਈ ਦਿੰਦਾ ਹਾਂ।

ਸ.ਪਰਕਾਸ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ

OFFICE:

  • Office: Punjabi University, Patiala (Near Enquiry Centre, Main Gate)
  • ਦਫਤਰ : ਪੰਜਾਬੀ ਯੂਨੀਵਰਸਿਟੀ, ਪਟਿਆਲਾ (ਨੇੜੇ ਪੁੱਛਗਿਛ ਕੇਂਦਰ, ਮੇਨ ਗੇਟ)
  • Phone: (O)0175-304-6519, (O)0175-228-0380
  • E-mail: wpcpatiala@gmail.com

RESIDENCE:

    • Residence: #4326, Urban Estate, Phase-2, Patiala-147002
    • ਰਿਹਾਇਸ਼ : #4326, ਅਰਬਨ ਐਸਟੇਟ, ਫੇਜ਼ - 2, ਪਟਿਆਲਾ - 147002
    • Mobile: +91 99888 80011
    • E-mail: dsdhillon46@gmail.com